ਕੈਨੇਡਾ ਦੇ ਸ਼ਹਿਰ ਬਰੈਮਪਟਨ ਵਿੱਚ ਤੀਆਂ ਦੇ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ MLA ਗ੍ਰਾਮ ਮਕਗਰੇਕਰ ਨੇ ਸਿੱਧੂ ਮੂਸੇਵਾਲਾ ਦਾ ਗੀਤ 'ਮਾਂ ਮੈਨੂੰ ਲਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆ ' ਗਾ ਕੇ ਮੇਲੇ ਵਿੱਚ ਆਏ ਮੇਲਿਆਂ ਦਾ ਦਿੱਲ ਜਿੱਤ ਲਿਆ ਜਿਸ ਨੂੰ ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਗਿਆ।